ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਕ੍ਸ਼੍ਮਾ (ਖਿਮਾ) ਰੱਖਣ ਵਾਲਾ। ੨. ਕ੍ਸ਼੍ਮਾ੍ (ਪ੍ਰਿਥਿਵੀ) ਨਾਲ ਸੰਬੰਧ ਰੱਖਣ ਵਾਲਾ. (ਸਨਾਮਾ)
ਸੰਗ੍ਯਾ- ਕ੍ਸ਼੍ਮਾ੍ (ਪ੍ਰਿਥਿਵੀ) ਦਾ ਸ੍ਵਾਮੀ ਰਾਜਾ, ਉਸ ਦੀ ਸੈਨਾ. (ਸਨਾਮਾ)
ਕ੍ਸ਼੍ਹ੍ਹਮਾ (ਪ੍ਰਿਥਿਵੀ) ਤੇ ਫਿਰਣ ਵਾਲਿਆਂ ਸੰਬੰਧੀ. ਭਾਵ- ਪਿਤਰਾਂ ਨਿਮਿੱਤ. "ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ." (ਆਸਾ ਮਃ ੧) ਇੱਕ ਪਿੰਡ ਲੋਕੀ (ਦੇਵਤਿਆਂ) ਨਿਮਿੱਤ ਅਤੇ ਦੂਜੇ ਕ੍ਸ਼੍ਮਾਚਰ (ਪਿੱਤਰਾਂ) ਲਈ. ਦੇਖੋ, ਲੋਕੀ। ੨. ਦੇਖੋ, ਜੈਨ.
ਸੰ. ਕ੍ਸ਼੍ਮੀ. ਵਿ- ਕ੍ਸ਼੍ਮਾ (ਖਿਮਾ) ਵਾਨ. ਸਹਨਸ਼ੀਲ. "ਛਮੀ ਪੁਰਸ ਕੇ ਕਾਜ ਉਦਾਰਾ। ਨਸ੍ਟ ਹੋਤ ਜਿਮ ਅਗਨੀ ਪਾਰਾ." (ਗੁਪ੍ਰਸੂ) ੨. ਕ੍ਸ਼੍ਮਾਪਨ ਕੀਤੀ। ਮੁਆ਼ਫ਼ ਕੀਤੀ. "ਨਹਿ ਜਾਤ ਛਮੀ." (ਕ੍ਰਿਸਨਾਵ)
ਵਿ- ਕ੍ਸ਼੍ਮਾ (ਖਿਮਾ) ਕਰਨ ਵਾਲਾ.
ਸੰਗ੍ਯਾ- ਛੀ ਮੂਹਾਂ ਵਾਲਾ ਕਾਰ੍ਤਿਕੇਯ. ਖੜਾਨਨ.
to prevail, dominate, hold sway over, predominate, preponderate; (for clouds) to spread, overcast
whip, lash especially one comprising a leather thong attached to a stick
residue, refuse after sieving; bran
to sieve, strain, filter, bolt, percolate; noun, masculine same as ਛਾਨਣਾ
same as ਛਾਨਣੀ ; verb, transitive to sieve, bolt (with feminine object)