ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਤਾਗਾ. ਡੋਰਾ। ੨. ਜਨੇਊ. ਯਗ੍ਯੋ- ਪਵੀਤ. "ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ." (ਵਾਰ ਆਸਾ) ੩. ਦੇਖੋ, ਤਗ ੩.
ਤੁਗਦਾ ਹੈ. ਵ੍ਰਿੱਧੀ ਪਾਉਂਦਾ ਹੈ. ਨਿਭਦਾ ਹੈ. ਦੇਖੋ, ਤੁਗਣਾ. "ਪਾਪੀ ਮੂਲ ਨ ਤਗੈ." (ਵਾਰ ਮਾਰੂ ੨. ਮਃ ੫)
ਤਤ੍ਵਗ੍ਯਾਤਾ. ਦੇਖੋ, ਤਗ ੩। ੨. ਉਸ ਦੇ ਜਾਣਨ ਵਾਲਾ. ਤਤ੍- ਗ੍ਯ.
ਕ੍ਰਿ- ਅਰਚਿ (ਅੱਗ) ਵਿੱਚ ਤਪਣਾ. ਤਪ੍ਤ ਹੋਣਾ। ੨. ਕ੍ਰੋਧਭਰੀ ਦ੍ਰਿਸ੍ਟਿ ਨਾਲ ਘੂਰਨਾ. "ਚੰਡ ਪ੍ਰਚੰਡ ਤਚੀ ਅਖੀਆਂ." (ਚੰਡੀ ੧)
tautness, tightness, pull, tension, strain
strings, braces, controlling ropes or cords (as of tents)
indicating sameness or promptness as in ਤਤਸਮ , ਤਤਕਾਲ