ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜਿਸ ਦੀ ਮਿਤਿ ਨਾ ਹੋਵੇ. ਜੋ ਮਿਣਿਆ ਨਾ ਜਾ ਸਕੇ. ਬੇਹੱਦ.


ਸੰ. अमितौजस्- ਅਮਿਤੌਜਸ. ਵਿ- ਜਿਸ ਦੇ ਓਜ (ਬਲ) ਦੀ ਕੋਈ ਹੱਦ ਨਹੀਂ. "ਅਮਿਤੋਜ ਕਹਿੱਜੈ." (ਜਾਪੁ)


ਅਮਿਤ- ਉਪਸਾ. ਦੇਖੋ, ਉਪਸਾ ਅਤੇ ਅਮਿਤ.


ਅਮਿਤ- ਉਪਮਾ.


ਸੰਗ੍ਯਾ- ਜੋ ਮਿਤ੍ਰ ਨਹੀਂ. ਵੈਰੀ. ਸ਼ਤ੍ਰੁ.


ਦੇਖੋ, ਅਮਿਅ.


ਵਿ- ਜੋ ਨਾ ਮਿਲੇ. ਬੇਮੇਲ. "ਅਮਿਲ ਜਾਨ ਕਰਦਯੋ ਹਟਾਵਨ." (ਗੁਪ੍ਰਸੂ)