ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਿਖ (ਦੇਖ) ਕੇ. "ਪਿਖਿ ਦਰਸਨ ਗੁਰਸਿਖਹ." (ਸਵੈਯੇ ਮਃ ੩. ਕੇ)


ਪ੍ਰੇਕ੍ਸ਼੍‍ਣ (ਦੇਖਣਾ) ਕਰਿੱਜੈ. ਦੇਖੀਏ. "ਨਯਣ ਗੁਰੂ ਅਮਰ ਪਿਖਿਜੈ." (ਸਵੈਯੇ ਮਃ ੩. ਕੇ)


ਦੇਖੋ, ਪੇਖੰਦੋ.


ਕ੍ਰਿ- ਪ੍ਰ- ਗਲਨ. ਚੰਗੀ ਤਰਾਂ ਗਲਣਾ. ਸੇਕ ਨਾਲ ਕਰੜੇ ਪਦਾਰਥ ਦਾ ਪਾਣੀ ਵਾਂਙ ਪਤਲੇ ਹੋਣਾ। ੨. ਚਿੱਤ ਦ੍ਰਵਣਾ. ਰੀਝਣਾ.