ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਾਵ. "ਹੋਤ ਜਹਾਂ ਇੱਕ ਵਾਰ ਹੀ ਤ੍ਰਾਸ ਹਾਸ ਰਸ ਰੋਸ। ਤਾਂ ਸੋਂ 'ਕਿਲਕਿੰਚਿਤ' ਕਹਿਤ ਹਾਵ ਸਭੈ ਨਿਰਦੋਸ." (ਜਗਦਵਿਨੋਦ)


ਪਹਾ. ਸੰਗ੍ਯਾ- ਲੰਮਾ ਅਤੇ ਗਾਉਦੁੰਮ ਟੋਕਰਾ, ਜਿਸ ਨੂੰ ਪਹਾੜੀਏ ਪਿੱਠ ਪਿੱਛੇ ਲਗਾਉਂਦੇ ਹਨ.


ਅ਼. [قِلت] ਸੰਗ੍ਯਾ- ਕ਼ਲੀਲ (ਥੋੜਾ) ਹੋਣ ਦਾ ਭਾਵ. ਕਮੀ. ਘਾਟਾ.


ਪਾਪ. ਦੇਖੋ, ਕਿਲਵਿਖ. "ਕਿਲਬਿਖ ਕਾਟੇ ਨਿਮਖ ਅਰਾਧਿਆ." (ਸੋਰ ਮਃ ੫)


ਦੇਖੋ, ਕਲਮਾਸਪਾਦ.


ਤਾਤਾਰੀ. Tartar. ਦੇਖੋ, ਕਲਮਾਕ. "ਕਾਂਬੋਜ ਕਿਲਮਾਕ ਕਠਨਿ ਪਲ ਮੇ ਕਟਡਾਰੇ." (ਚਰਿਤ੍ਰ ੨੧੭)