ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਿਟਕ. ਪਿਟਕਾ ਬਾਂਸ ਬੈਤ ਆਦਿ ਦਾ ਸੰਦੂਕ ਡੱਬਾ ਆਦਿ.


ਪਿਟਦੇ ਹੋ. "ਧੰਧਾ ਪਿਟਿਹੁ ਭਾਈ ਹੋ! ਤੁਮ ਕੂੜੁ ਕਮਾਵਹੁ." (ਆਸਾ ਅਃ ਮਃ ੧)


ਦੇਖੋ, ਪਿਟਾਰਾ.