ਦੇਖੋ, ਅਜਦਹਾ.
ਸੰ. ਸੰਗ੍ਯਾ- ਘਰ. ਭਵਨ. ਨਿਵਾਸ ਦਾ ਅਸਥਾਨ। ੨. ਵਰ੍ਹੇ ਦਾ ਛੀ ਮਹੀਨੇ ਦਾ ਸਮਾਂ. ਵਿਸੁਵਤ ਰੇਖਾ ਉੱਤਰ ਅਤੇ ਦੱਖਣ ਵੱਲ ਸੂਰਜ ਦੀ ਗਤਿ. ਉੱਤਰਾਇਣ ਅਤੇ ਦਕ੍ਸ਼ਿਣਾਇਣ.¹ ਦੇਖੋ, ਵਿਸੁਵਤ ਰੇਖਾ। ੩. ਰਾਹ. ਮਾਰਗ। ੪. ਦੇਖੋ, ਐਨ.
ਸੰ. ਸੰਗ੍ਯਾ- ਯਤਨ. ਕੋਸ਼ਿਸ਼। ੨. ਵਿ- ਅਣਥੱਕ। ੩. ਅ਼. [عیاش] ਅ਼ੱਯਾਸ਼. ਐਸ਼ ਕਰਨ ਵਾਲਾ. ਭੋਗੀ. ਵਿਲਾਸੀ.
nan
nan
ਤੁ. [ایاغ] ਸੰਗ੍ਯਾ- ਪਿਆਲਾ. ਖਾਸ ਕਰਕੇ ਸ਼ਰਾਬ ਦਾ ਪਿਆਲਾ। ੨. ਸੰ. ਯਾਗ (ਜੱਗ) ਤੋਂ ਬਿਨਾਂ.
ਸੰ. अयाचिन्. ਵਿ- ਨਾ ਮੰਗਣ ਵਾਲਾ. ਸੰਤੋਖੀ.
ਸੰਗ੍ਯਾ- ਅਨਜਾਣਪੁਰਾ. ਅਗ੍ਯਾਨਤਾ. ਇਆਣਪ.
ਵਿ- ਅਨਜਾਣ. ਨਾਵਾਕ਼ਿਫ਼. "ਨਾਹੀ ਰਾਮ ਅਯਾਨਾ." (ਆਸਾ ਕਬੀਰ) ੨. ਸੰਗ੍ਯਾ- ਬਾਲਕ. ਇਆਣਾ.
ਅ਼. [ایّام] ਯੌਮ (ਦਿਨ) ਦਾ ਬਹੁ ਵਚਨ.
ਅ਼. [عیار] ਚਾਲਾਕ। ੨. ਫਰੇਬੀ. ਛਲੀਆ. ਇਸ ਦਾ ਮੂਲ ਐ਼ਰ (ਘੋੜੇ ਦੀ ਭਾਜ) ਹੈ.