ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. क्षत्र ਕ੍ਸ਼ਤ੍ਰ. ਸੰਗ੍ਯਾ- ਜੋ ਕ੍ਸ਼ਤ (ਘਾਵ ਅਥਵਾ ਹਿੰਸਾ) ਤੋਂ ਬਚਾਵੇ, ਸੋ ਕ੍ਸ਼ਤ੍ਰ. ਰਾਜ੍ਯ। ੨. ਯੋਧਾ. "ਤਹਿਂ ਜਾਇ ਪਰੇ ਜਹਿਂ ਖਤ੍ਰ ਬਰੰ." (ਗ੍ਯਾਨ)
ਵਿ- ਕ੍ਸ਼ਤ੍ਰਿਯਕ੍ਸ਼ੇਤ੍ਰ ਵਿੱਚ ਹੋਣ ਵਾਲਾ. ਸ਼ੁੱਧ ਛਤ੍ਰੀਸੰਤਾਨ. ਅਸਲ ਛਤ੍ਰੀ. "ਦੋਊ ਖਤ੍ਰਖੇਤਾ." (ਗ੍ਯਾਨ)
ਵਿ- ਕ੍ਸ਼ਤ੍ਰ (ਰਾਜ) ਦੇ ਨਾਸ਼ ਕਰਨ ਵਾਲਾ। ੨. ਕ੍ਸ਼ਤ੍ਰਿਯ ਵਿਨਾਸ਼ਕ. ਛਤ੍ਰੀਆਂ ਦੀ ਹਾਨਿ ਕਰਨ ਵਾਲਾ। ੩. ਸੰਗ੍ਯਾ- ਪਰਸ਼ੁਰਾਮ.
ਵਿ- ਕ੍ਸ਼ਤ੍ਰਿਯਸੰਤਾਨ. ਛਤ੍ਰੀਕੁਲ ਦਾ.
ਕ੍ਸ਼ਤ੍ਰਿਯ (ਯੋੱਧਾ) ਦਾ ਅੰਤ ਕਰਨ ਵਾਲਾ, ਤੀਰ. (ਸਨਾਮਾ) ੨. ਪਰਸ਼ੁਰਾਮ.
ਵਿ- ਧਨੁਖਧਾਰੀ. ਦੇਖੋ, ਖਤੰਗ ੪. ਅਤੇ ੫.
bent, not straight, curved; aslo ਖ਼ਮਦਾਰ
consequence, (of a wrong act); compensation payable; also ਖ਼ਮਿਆਜ਼ਾ
to face/bear/suffer ਖਮਿਆਜ਼ਾ
leaven, yeast, barm; fermentation, bacterization; also ਖ਼ਮੀਰ
to ferment, undergo fermentation