ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਦਕ੍ਸ਼੍ ਪ੍ਰਜਾਪਤਿ ਦੀ ਪੁਤ੍ਰੀ ਸਤੀ. ਸ਼ਿਵ ਦੀ ਇਸਤ੍ਰੀ, ਅਤੇ ਕਸ਼੍ਯਪ ਅਰ ਚੰਦ੍ਰਮਾ ਦੀਆਂ ਇਸਤ੍ਰੀਆਂ. ਦੇਖੋ, ਦਕ੍ਸ਼੍.
ਸੰਗ੍ਯਾ- ਚਤੁਰਾਈ. ਦਾਨਾਈ। ੨. ਯੋਗ੍ਯਤਾ. ਲਿਆਕਤ.
to interfere, meddle; to intervene, intercede, interpose
occupation, possession; intervention