ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰਿਸ੍ਟਿਭਾਗ. ਪਿੱਠ। ੨. ਪ੍ਰਤਿਛਾਯਾ. ਅਕਸ. "ਦਰਪਣ ਰੂਪ ਜਿਵੇਹੀ ਪਿੱਠਾ." (ਭਾਗੁ)


ਸੰਗ੍ਯਾ- ਪ੍ਰਿਸ੍ਟਿ. ਪੀਠ. ਪਿੱਠ. "ਅਹੰਕਾਰੀਆ ਨਿੰਦਕਾ ਪਿਠਿ ਦੇਇ." (ਆਸਾ ਛੰਤ ਮਃ ੪)