ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਿੰਗਰੀ ਦਾ ਸੰਖੇਪ.


ਦੇਖੋ, ਕਿੰਨਰੀ.


ਦੇਖੋ, ਕੰਗੂਰਾ.


ਦੇਖੋ, ਕਿੰਨਰੀ ੨. ਅਤੇ ੩. "ਘਟਿ ਘਟਿ ਵਾਜੈ ਕਿੰਗੁਰੀ." (ਸ੍ਰੀ ਅਃ ਮਃ ੧) ਚੇਤਨਸੱਤਾ ਰੂਪ ਵੀਣਾ.


ਦੇਖੋ, ਕੰਗੂਰਾ.


ਦੇਖੋ, ਕਿੰਚਿਤ. "ਕ੍ਰਿਪਾ ਕਿੰਚਤ ਗੁਰਿ ਕੀਨੀ." (ਗਉ ਮਃ ੪)


ਸੰ. ਸੰਗ੍ਯਾ- ਥੋੜੀ ਵਸਤੁ.


ਦੇਖੋ, ਕਿੰਦਬੇਗ.


ਸ਼ੰ. किञ्चिलिक- ਕਿੰਚਿਲਿਕ. ਸ਼ੰਗ੍ਯਾ ਕੇਂਚੂਆ. ਇੱਕ ਪ੍ਰਕਾਰ ਦਾ ਲੰਮਾ ਕੀੜਾ, ਜੋ ਵਰਖਾ ਰੁੱਤ ਵਿੱਚ ਹੁੰਦਾ ਹੈ. ਗੰਡੋਆ.