ਅਰਜੁਨ ਦਾ ਪਿਤਾ ਇੰਦ੍ਰ.
ਫ਼ਾ. [عرض بیگی] ਅ਼ਰਜ ਬੇਗੀ. ਸੰਗ੍ਯਾ- ਅਰਜ਼ ਪਹੁਚਾਉਣ ਵਾਲਾ ਇੱਕ ਕਰਮਚਾਰੀ. ਮੁਗ਼ਲ ਬਾਦਸ਼ਾਹਾਂ ਵੇਲੇ ਉਹ ਅਹੁਦੇਦਾਰ, ਜੋ ਲੋਕਾਂ ਦੀਆਂ ਅਰਜਾਂ ਬਾਦਸ਼ਾਹ ਪਾਸ ਪਹੁਚਾਇਆ ਕਰਦਾ ਸੀ. "ਖਰੋ ਅਰਜਬੇਗੀ ਤਿਸ ਥਾਨੈ." (ਗੁਪ੍ਰਸੂ)#ਜ਼ਨਾਨੇ ਮਹਿਲ ਵਿੱਚ ਅਰਜ ਪਹੁਚਾਉਣ ਵਾਲੀ#"ਉਰਦਾ ਬੇਗਨੀ" ਹੋਇਆ ਕਰਦੀ ਸੀ.
ਫ਼ਾ. [ارجمند] ਵਿ- ਅਰਜ (ਕ਼ੀਮਤ) ਵਾਲਾ ੨. ਉੱਤਮ। ੩. ਮਾਨ ਯੋਗ੍ਯ. ਪ੍ਰਤਿਸ੍ਠਾ ਵਾਲਾ। ੪. ਕ਼ਦਰ ਲਾਇਕ਼.
nan
nan
ਦੇਖੋ, ਆਰਜਾ
nan
ਸੰਗ੍ਯਾ- ਆਰਜਾ- ਅਵਧਿ. ਉਮਰ ਦੀ ਮਯਾਦ. ਅਵਸਥਾ ਦੀ ਹੱਦ. "ਪਲ ਖਿਨਿ ਛੀਜੈ ਅਰਜਾਧੇ." (ਆਸਾ ਮਃ ੫)
nan
ਬਾਬਾ ਮੋਹਰੀ ਜੀ ਦਾ ਸੁਪੁਤ੍ਰ, ਗੁਰੂ ਅਮਰਦੇਵ ਜੀ ਦਾ ਪੋਤਾ, ਜੋ ਮ੍ਰਿਤਕ ਦਸ਼ਾ ਤੋਂ ਸਤਿਗੁਰੂ ਦੇ ਆਸ਼ੀਰਵਾਦ ਨਾਲ ਆਰਜਾ ਨੂੰ ਪ੍ਰਾਪਤ ਹੋਇਆ.
ਦੇਖੋ, ਆਰਜਾਰੀ। ੨. ਫ਼ਾ. [آزُردہ] ਆਜ਼ੁਰਦਹ. ਵਿ- ਦੁੱਖਾਤੁਰ. ਰੰਜੀਦਾ. "ਇਸਤ੍ਰੀ ਅਰਜਾਰੀ ਹੋਈ ਮਰਣ ਪ੍ਰਯੰਤ." (ਜਸਭਾਮ)
ਫ਼ਾ. [ارزاں] ਵਿ- ਸਸਤਾ.