ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਟੇਕ , support, prop
ticket; postage stamp, revenue stamp
tick mark, sound of ticking or clicking, click, tick
ਟੁਕੜੇ ਲਈ ਟੇਰਨ (ਪੁਕਾਰਨ) ਵਾਲਾ. ਟੁੱਕਰ ਮੰਗਣ ਵਾਲਾ. ਟੁਕੜਗਦਾ.
ਸੰਗ੍ਯਾ- ਟੁਕੜਾ. ਰੋਟੀ ਦਾ ਟੂਕ. ਟੁੱਕੜ.
ਟੁਕੜੇ ਮੰਗਣ ਵਾਲਾ. ਦੇਖੋ, ਟੁਕੜ ਗਦਾ. "ਟੁਕਰਗਦਾਇ ਪੇਖ ਮੁਹਿ ਜਰ੍ਯੋ." (ਗੁਪ੍ਰਸੂ)
ਦੇਖੋ, ਟੁਕੜਾ.