ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਤਕ੍ਸ਼੍ਣ. ਕ੍ਰਿ- ਲੱਕੜ ਤਰਾਸ਼ਣ ਦੀ ਕ੍ਰਿਯਾ ਕਰਨਾ। ੨. ਲੱਕੜ ਪੱਥਰ ਆਦਿ ਵਿੱਚ ਖੋਦਕੇ ਮੂਰਤਿ ਬਣਾਉਣੀ. ਦੇਖੋ, ਤਕ੍ਸ਼੍ ਧਾ। ੩. ਦੇਖੋ, ਤੱਛਣ.
ਕ੍ਰਿ- ਤਕ੍ਸ਼੍ਣ ਕਰਾਉਣਾ. ਕਟਵਾਉਣਾ. ਛਿਲਵਾਉਣਾ. "ਆਪ ਤਛਾਵਹਿ ਦੁਖ ਸਰਹਿ." (ਵਾਰ ਰਾਮ ੧. ਮਃ ੧) ਦੇਖੋ, ਤਛਣ.
ਤੱਛ (ਕੱਟ) ਕੇ ਕੀਤਾ ਹੋਇਆ ਟੁਕੜਾ. ਕੱਟਵੱਢ. "ਤਛਾਮੁੱਛ ਤਰਵਾਰਨ ਕਰਕੈ." (ਨਾਪ੍ਰ)
ਤਤ- ਕ੍ਸ਼੍ਣ ਉਸੇ ਵੇਲੇ. ਦੇਖੋ, ਤੱਛਨ. "ਤਛਿਨ ਮ੍ਰਿਤਕ ਹ੍ਵੈ ਪਰਈਂ." (ਚਰਿਤ੍ਰ ੧੫੧)
ਸੰਗ੍ਯਾ- ਦਾਲਚੀਨੀ ਦੀ ਜਾਤਿ ਦਾ ਇੱਕ ਬਿਰਛ, ਜੋ ਮਾਲਾਬਾਰ ਅਤੇ ਪੂਰਵ ਬੰਗਾਲ ਵਿੱਚ ਬਹੁਤ ਹੁੰਦਾ ਹੈ. ਇਸ ਦੇ ਪੱਤੇ ਦਾ ਨਾਮ ਤੇਜਪਤ੍ਰ ਹੈ. ਤਜ ਦਾ ਇ਼ਤਰ ਭੀ ਉੱਤਮ ਹੁੰਦਾ ਹੈ ਅਤੇ ਇਸ ਦੀ ਛਿੱਲ ਅਰ ਪੱਤੇ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. L. Laurus Cassia. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਰੀਹ ਅਤੇ ਸੋਜ ਦੂਰ ਕਰਦਾ ਹੈ. ਨਜਲੇ ਨੂੰ ਦਬਾਉਂਦਾ ਹੈ. ਸਿਰਕੇ ਨਾਲ ਘਸਾਕੇ ਲੇਪ ਕੀਤਾ ਪੀੜ ਅਤੇ ਸੋਜ ਨੂੰ ਹਟਾਉਂਦਾ ਹੈ। ੨. ਦੇਖੋ, ਤਜਨਾ। ੩. ਦੇਖੋ, ਤਜਿ। ੪. ਦੇਖੋ, ਤ੍ਯਜ.
contemporary; immediate, instant
readiness, alertness, preparedness
ਦੇਖੋ, ਤਛਾਮੁੱਛ. "ਗਿਰੇ ਸੁ ਤੱਛਮੁੱਛੀਅੰ." (ਵਿਚਿਤ੍ਰ)
knowledge of reality, spiritual knowledge, metaphysical truth, metaphysics
metaphysicist, possessor of spiritual knowledge, philosopher, mystic, sage; adjective metaphysical
ill-natured, ill-omened (woman)