ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਰੁੜ੍ਹ ਜਾਣਾ। ੨. ਕੰਮ ਕਰਨੋਂ ਰਹਿ ਜਾਣਾ. ਹਾਰ ਜਾਣਾ. "ਸੁਣੀਅਰ ਬਹਿਗਏ." (ਸ. ਫਰੀਦ) ੩. ਬੈਠ ਜਾਣਾ.
ਸੰ. ਅਵਹਿਤ. ਬੈਠਾ. ਬੈਠੀ. ਸ੍ਥਿਤ. "ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ." (ਸ. ਫਰੀਦ) "ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ." (ਆਸਾ ਅਃ ਮਃ ੧) "ਜਿਸੁ ਪਾਸਿ ਬਹਿਠਿਆ ਸੋਹੀਐ." (ਸਵਾ ਮਃ ੫)
ਸੰਗ੍ਯਾ- ਭੈਣ. ਭਗਿਨੀ. "ਬਹਿਣ ਬਿਰ ਹਿ ਜਲਿਜਾਇ." (ਓਅੰਕਾਰ) ੨. ਦੇਖੋ, ਬਹਣ.
very good, very well; adverb yes, all right, okay, O.K.