ਬਹਿਜਾਣਾ
bahijaanaa/bahijānā

ਪਰਿਭਾਸ਼ਾ

ਕ੍ਰਿ- ਰੁੜ੍ਹ ਜਾਣਾ। ੨. ਕੰਮ ਕਰਨੋਂ ਰਹਿ ਜਾਣਾ. ਹਾਰ ਜਾਣਾ. "ਸੁਣੀਅਰ ਬਹਿਗਏ." (ਸ. ਫਰੀਦ) ੩. ਬੈਠ ਜਾਣਾ.
ਸਰੋਤ: ਮਹਾਨਕੋਸ਼