ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
(book) containing text along with translation, exposition or exegesis
ਵਿ- ਸਾਥ ਪੈਦਾ ਹੋਇਆ ਸੁਭਾਉ. . ਕੁਦਰਤੀ ਸੁਭਾਵ. "ਜਿਉ ਪਾਵਕ ਕਾ ਸਹਜ ਸੁਭਾਉ." (ਸੁਖਮਨੀ) ੨. ਕ੍ਰਿ. ਵਿ. - ਕੁਦਰਤੀ ਨਿਯਮ ਅਨੁਸਾਰ. "ਮੀਹ ਵੁਠਾ ਸਹਜ ਸੁਭਾਇ." (ਵਾਰ ਗਉ ੨. ਮਃ ੫) ੩. ਸ੍ਵਾਭਾਵਿਕ. ਨਿਰਯਤਨ. "ਸਹਜ ਸੁਭਾਇ ਮਿਲੇ ਗੋਪਾਲਾ." (ਸੋਰ ਮਃ ੫)
ਸੰਗ੍ਯਾ- ਦਸ਼ਮਦ੍ਵਾਰ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਤੋਂ ਭਾਵ ਇੜਾ, ਜਮੁਨਾ ਤੋਂ ਭਾਵ ਪਿੰਗਲਾ ਹੈ। ੨. ਸਹਜ ਸ੍ਵਨ (ਧੁਨੀ) ਦਾ ਮਾਰਗ. ਦੇਖੋ, ਸੁੰਨ ੯.
ਗ੍ਯਾਨ ਦਾ ਸਰੋਵਰ (ਤਾਲ). ੨. ਗ੍ਯਾਨ ਦਾ ਸਮੁੰਦਰ। ੩. ਭਾਵ- ਗੁਰੂ। ੪. ਸਤਸੰਗ.
ਸਹਜ ਸਰੋਵਰ ਵਿੱਚ. "ਤੁਅ ਸਹਜ ਸਰੋਵਰਿ ਬਾਸ." (ਸਵੈਯੇ ਮਃ ੪. ਕੇ)
ਸੰਗ੍ਯਾ- ਸਹਜਾਨੰਦ. ਗ੍ਯਾਨਾ ਨੰਦ। ੨. ਵਿ- ਨਿਰਯਤਨ ਸੁਖ.
to make a wild guess, bluff