ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਚਨ ਅਤੇ ਵਚਨ ਦੇਣਾ. "ਵਚਨੁ ਦੇਹਿ, ਛੋਡਿ ਨ ਜਾਸਾ ਹੇ." (ਮਾਰੂ ਸੋਲਹੇ ਮਃ ੫)


ਦੇਖੋ, ਵਚ ੬.


ਸੰਗ੍ਯਾ- ਵਚਨ ਰਚਨਾ. ਈੜਿਤ (ਸਲਾਹਿਆ ਹੋਇਆ) ਵਚਨ. "ਅਕਥ ਕਥਾ ਵਿਸਮਾਦ ਵਚੀੜੀ." (ਭਾਗੁ)


ਸੰ. वत्स- ਵਤ੍‌ਸ. ਸੰਗ੍ਯਾ- ਬੱਚਾ. "ਕੇਤੇ ਅਛ ਬਛ ਹੁਇ ਸਪਛ ਉਡਜਾਂਹਿਗੇ." (ਅਕਾਲ) ਕਿਤਨੇ ਗਰੁੜਾਦਿਕ ਦੇ ਬੱਚੇ ਪੰਖ ਸਹਿਤ ਹੋਕੇ ਉਡਜਾਂਹਿਗੇ. ਦੇਖੋ, ਅੱਛ ੨. ਅਤੇ ੭, ਅਰ ਵੱਛ ੩। ੨. ਵਿ- ਪਿਆਰਾ. ਪ੍ਰਿਯ.


ਸੰ. वक्षस्. ਸੰਗ੍ਯਾ- ਛਾਤੀ। ੨. ਰਿਦਾ. ਮਨ. "ਵੱਛ ਸ੍ਵੱਛ ਮਹਿ ਗੁਨਿਯੇ." (ਨਾਪ੍ਰ) ੩. ਵਤਸ (ਬੱਚੇ) ਦੀ ਥਾਂ ਭੀ ਵੱਛ ਸ਼ਬਦ ਆਇਆ ਹੈ. "ਅੱਛ ਵੱਛ ਹਨਐ ਸਪੱਛ." (ਅਕਾਲ) ਅਕ੍ਸ਼੍‍ (ਗਰੁੜਾਦਿਕ) ਦੇ ਬੱਚੇ ਪੰਖ ਸਹਿਤ ਹੋਕੇ.


account of bad debts or dead losses


to throw stone at, hit with stone or brickbat


to charge discount or to impose cut on weight as compensation for inferior quality, wastage, etc.; to cause ਵੱਟਾ , to disgrace, stigmatise


to take revenge, avenge, retaliate, requite


to suffer in reputation, suffer disgrace; for one's honour to be sullied