ਇਹ ਭਾਈ ਭਗਤੂ ਵੰਸ਼ੀ ਰਿਆਸਤ ਕੈਥਲ ਦੀ ਹੀ ਇੱਕ ਸ਼ਾਖ ਜਿਲਾ ਕਰਨਾਲ ਵਿੱਚ ਹੈ. ਭਾਈ ਗੁਰਬਖਸ਼ ਸਿੰਘ ਜੀ ਦੇ ਵਡੇ ਪੁਤ੍ਰ ਦੇਸੂ ਸਿੰਘ ਨੇ ਕੈਥਲ, ਅਤੇ ਛੋਟੇ ਪੁਤ੍ਰ ਭਾਈ ਸੁੱਖਾ ਸਿੰਘ ਨੇ ਅਰਨੌਲੀ ਵਿੱਚ ਆਪਣੀ ਰਿਆਸਤ ਥਾਪੀ. ਸੁੱਧੂ ਵਾਲ ਦੇ ਰਈਸ ਭੀ ਸੁੱਖਾ ਸਿੰਘ ਦੀ ਔਲਾਦ ਹਨ. ਦੇਖੋ, ਭਗਤੂ ਭਾਈ.
nan
nan
nan
nan
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)
nan
ਸੰਗ੍ਯਾ- ਆਰੋਪਣ ਕਰੀਏ ਪ੍ਰਤ੍ਯੰਚ (ਚਿੱਲਾ) ਜਿਸ ਵਿੱਚ, ਕਮਾਣ. ਧਨੁਸ. "ਭੌਂਹਨ ਕੀ ਅਰਪੰਚ ਕਸੀ ਹੈ." (ਕ੍ਰਿਸਨਾਵ)#ਅਰਬ. अर्ब. ਧਾ- ਮਾਰਨਾ ਵਧ (ਕ਼ਤਲ) ਕਰਨਾ. ਜਾਣਾ। ੨. ਅ਼. [عرب] ਅ਼ਰਬ ਸੰਗ੍ਯਾ- ਭਾਰਤ ਦੇ ਪੱਛਮ, ਸਮੁੰਦਰ ਤੋਂ ਪਾਰ ਇੱਕ ਰੇਤਲਾ ਦੇਸ਼. ਇਸੇ ਵਿੱਚ ਮੁਹ਼ੰਮਦ ਸਾਹਿਬ ਜਨਮੇ ਹਨ, ਜਿਨ੍ਹਾਂ ਦਾ ਨਿਵਾਸ ਮੱਕੇ ਵਿੱਚ ਸੀ. ਮੁਸਲਮਾਨਾਂ ਦਾ ਧਰਮ ਮੰਦਿਰ ਕਾਬਾ ਭੀ ਮੱਕੇ ਵਿੱਚ ਹੈ. ਅਰਬ ਪੰਜ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ:-#ਤਿਹਾਮਹ, ਹਿਜਾਜ਼, ਨਜਦ, ਅਰੂਜ਼ ਅਤੇ ਯਮਨ. "ਮਹਾਦੀਨ ਤਬ ਪ੍ਰਭੂ ਉਪਰਾਜਾ। ਅਰਬ ਦੇਸ ਕੋ ਕੀਨੋ ਰਾਜਾ." (ਵਿਚਿਤ੍ਰ) ੩. ਵਿ- ਅਰਬ ਦੇਸ਼ ਨਾਲ ਸੰਬੰਧ ਰੱਖਣ ਵਾਲਾ ਅ਼ਰਬ ਦਾ. ਜੈਸੇ ਅ਼ਰਬ ਦਾ ਘੋੜਾ ਆਦਿ। ੪. ਅਰਬ ਉਸ ਸਮੁੰਦਰ ਦਾ ਭੀ ਨਾਉਂ ਹੈ. ਜੋ ਹਿੰਦ ਦੇ ਪੱਛਮ ਨੂੰ ਹੈ। ੫. ਸੰ. अर्बुद- ਅਬੁਦ. ਸੰਗ੍ਯਾ- ਦਸ਼ ਕਰੋੜ, ਦਸ਼ ਕੋਟਿ. "ਭੰਡਾਰ ਦਰਬ ਅਰਬ ਖਰਬ." (ਰਾਮ ਪੜਤਾਲ ਮਃ ੫)
nan
ਅ਼. [اربع] ਚਾਰ. ਚਤ੍ਵਾਰ. ਦੇਖੋ, ਅਰਬਾ ਨਾਸਰ.
ਦੇਖੋ, ਅਰਬੁਦ। ੨. ਸੰ. आरब्ध- ਆਰਬਧ. ਵਿ- ਆਰੰਭ ਕੀਤਾ. "ਅਰਬਦ ਨਰਬਦ ਧੁੰਧੂਕਾਰਾ." (ਮਾਰੂ ਸੋਲਹੇ ਮਃ ੧) ਆਰੰਭ ਕਾਲ ਵਿੱਚ ਨਰ ਆਰਬ੍ਯ¹ ਧੁੰਧੂਕਾਰ ਸੀ. ਦੇਖੋ, ਨਰਬਦ.
nan