ਸੰਗ੍ਯਾ- ਉਹ ਸੈਨਾ, ਜਿਸ ਵਿੱਚ ਅ਼ਰਬ ਦੇਸ਼ ਦੇ ਘੋੜੇ ਹੋਣ. ਅ਼ਰਬੀ ਘੋੜਿਆਂ ਦੀ ਫ਼ੌਜ. (ਸਨਾਮਾ)
nan
ਆਰਬਲਾ ਦਾ ਸੰਖੇਪ. ਉਮਰ. "ਜਿਮ ਦੇਹਿ ਅਰਬਲ ਛੀਨ." (ਅਜਰਾਜ)#"ਮੋਹ ਅਰਬਲਾ ਨ੍ਰਿਪ ਕੀ ਜਾਨਹੁ." (ਚਰਿਤ੍ਰ ੩੦੫)
ਸੰਗ੍ਯਾ- ਆਰਬਲਾ ਦਾ ਵੈਰੀ ਬੁਢੇਪਾ. ਜਰਾ. (ਸਨਾਮਾ)
ਆਰਬਲਾ (ਉਮਰ) ਦਾ ਵੈਰੀ ਬੁਢੇਪਾ, ਉਸਦਾ ਵੈਰੀ ਅਮ੍ਰਿਤ. (ਸਾਨਾਮਾ)
ਦੇਖੋ, ਅਰਬਅ.
ਅ਼. [اربعہ عناصر] ਅਰਬਅ਼ ਅਨਾਸਰ. ਚਾਰ ਤਤ੍ਵ. ਅਗਨਿ, ਪਵਨ, ਜਲ, ਪ੍ਰਿਥਿਵੀ. "ਅਰਬਾ ਨਾਸਰ ਕਾ ਤਨ ਹੈ." (ਜਸਭਾਮ) "ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ." (ਅਕਾਲ)¹
ਸੰ. ਅਰਵਿੰਦ. ਸੰਗ੍ਯਾ- ਪਹੀਏ ਦੇ ਅਰ (ਗਜ) ਦੀ ਤਰ੍ਹਾਂ ਜਿਸ ਦੀਆਂ ਪੰਖੜੀਆਂ ਹੋਣ. ਦਿਨ ਨੂੰ ਖਿੜਨ ਵਾਲਾ. ਕਮਲ। ੨. ਸਾਰਸ ਪੰਛੀ। ੩. ਸਵੈਯੇ ਛੰਦ ਦਾ ਇੱਕ ਭੇਦ. ਦੇਖੋ, ਸਵੈਯੇ ਦਾ ਰੂਪ ੧੭.
ਵਿ- ਅਰਬ ਦੇਸ਼ ਦਾ ਘੋੜਾ। ੨. ਅਰਬ ਦਾ ਵਸਨੀਕ। ੩. ਅਰਬ ਦੀ ਬੋਲੀ। ੪. ਦੇਖੋ, ਅਰਵੀ.
ਵਿ- ਅਰਬ ਦੇਸ਼ ਦਾ ਘੋੜਾ। ੨. ਅਰਬ ਦਾ ਵਸਨੀਕ। ੩. ਅਰਬ ਦੀ ਬੋਲੀ। ੪. ਦੇਖੋ, ਅਰਵੀ.
ਸੰ. ਅਬੁਦ. ਸੰਗ੍ਯਾ- ਦਸ ਕਰੋੜ। ੨. ਰਾਜਪੂਤਾਨੇ ਵਿੱਚ ਇੱਕ ਪਹਾੜ ਦੀ ਧਾਰਾ. ਅਰਾਵਲੀ ਅਰਵਲੀ। ੩. ਆਬੂ ਪਹਾੜ। ੪. ਬੱਦਲ। ੫. ਵੈਦ੍ਯਕ ਅਨੁਸਾਰ ਇੱਕ ਰੋਗ. ਸ਼ਰੀਰ ਤੇ ਗਿਲਟੀਆਂ ਦਾ ਹੋਣਾ. ਰਸੌਲੀ ਆਦਿ। ੬. ਇੱਕ ਨੇਤ੍ਰ ਰੋਗ.