ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. खद् ਧਾ- ਖਾਣਾ- ਮਾਰਨਾ- ਸੰਤਾਪ ਦੇਣਾ- ਸ੍‌ਥਿਰ (ਕਾਇਮ) ਰਹਿਣਾ- ਢਕਣਾ.
ਦੇਖੋ, ਖਿਦਰਾਨਾ.
ਖੋਦਿਆ ਹੋਇਆ ਅਸਥਾਨ, ਟੋਆ. ਗਰਤ.
ਸੰ. ਸੰਗ੍ਯਾ- ਖੈਰ ਦਾ ਬਿਰਛ. ਕੈਥ. L. Acacia Catechu । ੨. ਇੰਦ੍ਰ। ੩. ਚੰਦ੍ਰਮਾ.
broom made from sticks of Tamarix dioica
same as ਖਰਕਣਾ
itch in throat, coughing (low and frequent)
rabbit, hare, cony; also ਖ਼ਰਗੋਸ਼
ਸੰਗ੍ਯਾ- ਇੱਕ ਪ੍ਰਕਾਰ ਦਾ ਖਰਦਰਾ ਵਸਤ੍ਰ, ਜੋ ਦੇਸੀ ਜੁਲਾਹਿਆਂ ਦਾ ਬੁਣਿਆ ਹੁੰਦਾ ਹੈ.