ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਵਧ. ਪ੍ਰਾਣ ਨਾਸ਼. ਮਾਰਨ ਦੀ ਕ੍ਰਿਯਾ.
ਸੰ. ਹਤ੍ਯਾਕਾਰ. ਵਿ- ਮਾਰਨ ਵਾਲਾ. ਵਧ ਕਰਤਾ. ਪ੍ਰਾਣ ਲੈਣ ਵਾਲਾ. "ਸੰਤ ਕਾ ਨਿੰਦਕ ਮਹਾ ਹਤਿਆਰਾ." (ਸੁਖਮਨੀ)
ਦੇਖੋ, ਹਤ। ੨. ਸੰ. हत्नु ਹਤ੍ਨੁ. ਸੰਗ੍ਯਾ- ਵ੍ਯਾਧ. ਸ਼ਿਕਾਰੀ। ੩. ਤਿੱਖਾ ਸ਼ਸਤ੍ਰ.
ਮਾਰੇ. ਹਤ ਕੀਤੇ. ਦੇਖੋ, ਹਤ. "ਸੰਤ ਕੇ ਹਤੇ ਕਉ ਰਖੈ ਨ ਕੋਇ." (ਸੁਖਮਨੀ)
armed, equipped with arms
arming, mobilisation, militarisation
ਅ਼. [حتّےٰ] ਹ਼ੱਤਾ ਕਿਰ. ਵਿ- ਇੱਥੋਂ ਤੀਕ. ਯਹਾਂ ਤੱਕ.
with hands, manually; by oneself, practically
to grapple, fight, scuffle