ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to make a copy; to mime, spoof


to copy, imitate; to reproduce; to simulate, mime or mimic


one who copies or imitates, a mimic, buffoon


ਸੰਗ੍ਯਾ- ਜੋ ਗਮਨ ਨਾ ਕਰੇ. ਪਰਬਤ. "ਪੱਛ ਪਸੂ ਨਗ ਨਾਗ ਨਰਾਧਿਪ." (ਅਕਾਲ) ੨. ਘਰ। ੩. ਬਿਰਛ। ੪. ਫ਼ਾ. [نگ] ਤਾਲੂਆ। ੫. ਨਗੀਨਾ. "ਨਾਮ ਨਗ ਹੀਰ ਮਣਿ." (ਸਵੈਯੇ ਮਃ ੪. ਕੇ) ੬. ਸੰਖ੍ਯਾ ਬੋਧਕ. ਅ਼ਦਦ. ਨੰਬਰ, ਜਿਵੇਂ- ਚਾਰ ਨਗ ਬਾਲ, ਦਸ ਨਗ ਗਲਾਸ ਆਦਿ.


ਵਿ- ਨਗ (ਪਹਾੜ) ਦਾ. ਪਹਾੜੀ। ੨. ਸੰਗ੍ਯਾ- ਪਹਾੜ ਦੀ ਵਸ੍‍ਤੁ. ਪਹਾੜੀ ਆਦਮੀ.


ਦੇਖੋ, ਨਗੌਰ ਅਤੇ ਨਗੌਰੀ.