ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਿੱਤ ਦੀ ਘਬਰਾਹਟ. ਵ੍ਯਾਕੁਲਤਾ. "ਭੂਲੇ ਭਟਕਾ ਖਾਹਿ." (ਸ. ਕਬੀਰ)


ਡਿੰਗ. ਦੌੜਨਾ. ਨੱਠਣਾ.


ਕ੍ਰਿ- ਘਬਰਾਉਣਾ, ਵ੍ਯਾਕੁਲ ਹੋਣਾ। ੨. ਘਬਰਾਹਟ ਵਿੱਚ ਏਧਰ ਓਧਰ ਫਿਰਨਾ.


ਸੰਗ੍ਯਾ- ਘਬਰਾਹਟ. "ਦਲਪਤਿ ਮਾਰੇ, ਭਟ ਭਟਕਾਰੇ." (ਰਾਮਾਵ)


ਘਬਰਾਕੇ. ਵ੍ਯਾਕੁਲ ਹੋਕੇ. "ਦੇਖਤ ਦਰਸੁ ਭਟਕਿ ਭ੍ਰਮ ਭੱਜਤ." (ਸਵੈਯੇ ਮਃ ੪. ਕੇ)


ਸੰਗ੍ਯਾ- ਭਟ (ਯੋਧਿਆਂ) ਵਾਲੀ ਸੈਨਾ. ਫੌਜ. (ਸਨਾਮਾ)


process of or changes for preceding


same as ਭਣੇਵਾਂ


same as ਭਣੇਵੀਂ