ਦੇਖੋ, ਆਰੋਹਣ.
ਵਿ- ਬਿਨਾ ਰੁਕਾਵਟ. ਰੋਕਣ ਰਹਿਤ. ਅਮੋੜ.
ਵਿ- ਰੋਗ ਰਹਿਤ. ਨੀਰੋਗ. ਨਰੋਆ.
ਵਿ- ਅਰੋਗਤਾ ਵਾਲਾ. ਨੀਰੋਗ. ਨਰੋਆ. "ਅਰੋਗਤ ਭਏ ਸਰੀਰਾ." (ਵਡ ਛੰਤ ਮਃ ੪)
ਸੰਗ੍ਯਾ- ਰੋਗ ਦਾ ਅਭਾਵ. ਅਰੋਗ੍ਯਤਾ. ਤਨਦੁਰੁਸ੍ਤੀ.
ਸੰ. अरोगिन्. ਵਿ- ਨੀਰੋਗ. ਰੋਗ ਰਹਿਤ. ਤਨਦੁਰੁਸ੍ਤ. ਨਰੋਆ.
nan
ਸੰ. ਅਰੁੰਧਨ. ਕ੍ਰਿ- ਰੋਕਣਾ. ਅਟਕਾਉਣਾ. ਘੇਰਨਾ. "ਰੋਸ ਅਰੋਧਨ ਕ੍ਰੂਰਬ੍ਰਿਤੇ" (ਅਕਾਲ)
nan
nan
nan