ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਇੱਕ ; prefix denoting one or oneness
ਫ਼ਾ. [یکتا] ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ੴ ਕਰਤਾਰ.
ਫ਼ਾ. [یکدست] ਕ੍ਰਿ. ਵਿ- ਇੱਕੋ ਜੇਹਾ. ਯਕਸਾਂ। ੨. ਵਿ- ਇਤਿਫ਼ਾਕ਼ (ਮੇਲ) ਰੱਖਣ ਵਾਲਾ। ੩. ਕ੍ਰਿ. ਵਿ- ਬਯਕ ਦਸ੍ਤ. ਇੱਕ ਹੱਥ ਨਾਲ। ੪. ਇੱਕੋ ਵੇਰ at once.
ਫ਼ਾ. [یکدِگر] ਕ੍ਰਿ. ਵਿ- ਇੱਕ ਦੂਜਾ। ੨. ਬਯਕ ਦਿਗਰ. ਇੱਕ ਦੂਜੇ ਨਾਲ.
ਫ਼ਾ. [یکساں] ਕ੍ਰਿ. ਵਿ- ਇੱਕੋ ਜੇਹਾ. ਸਮਾਨ. ਤੁਲ੍ਯ.
ਫ਼ਾ. [یکزماں] ਕ੍ਰਿ. ਵਿ- ਇੱਕ ਵੇਲੇ. ਇੱਕ ਸਮੇਂ.