ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੌਰੀ. ਪਾਰਵਤੀ. ਦੇਖੋ, ਗੌਰੀ। ੨. ਦੇਖੋ, ਗਉੜੀ.


ਗੌਰੀ (ਪਾਰਵਤੀ) ਦਾ ਭਰਤਾ ਸ਼ਿਵ.


ਗੌਰੀ (ਪਾਰਵਤੀ) ਦਾ ਪੁਤ੍ਰ, ਗਣੇਸ਼। ੨. ਭਾਈ ਗੁਲਾਬ ਸਿੰਘ. ਦੇਖੋ, ਗੁਲਾਬ ਸਿੰਘ ਨੰਃ ੪.


ਭਾਰੀ. ਦੇਖੋ, ਗਉਰਾ ੨. "ਹਉ ਹਉਰੋ ਤੂ ਠਾਕੁਰ ਗਉਰੋ." (ਆਸਾ ਮਃ ੫)


ਦੇਖੋ, ਗੌੜ.


ਦੇਖੋ, ਗੋਰੋਚਨ ਅਤੇ ਗੌਰਾ.


patrolling party; roving band


state of ਗਸ਼ , also ਗ਼ਸ਼ੀ


imperative form of ਗਹਾਉਣਾ , get (the harvest) threshed


process of/wages for threshing


to get/cause/assist in threshing harvest; cf. ਗਾਹੁਣਾ