ਸੰਗ੍ਯਾ- ਤ੍ਰਿਪਤਿ. ਦੇਖੋ, ਚਕ ਧਾ। ੨. ਸ਼ੋਭਾ. ਦੇਖੋ, ਛਕਣਾ। ੩. ਦੇਖੋ, ਛੱਕ.
to serve (food or drink), feed, have something eaten or consumed
same as ਚਕਚੂੰਧਰ , mole
ਸੰਗ੍ਯਾ- ਛਾਇਆ. ਛਾਂਉਂ. ਸਾਯਾ. "ਧੂਪ ਨਹੀ ਛਹੀਆ." (ਗਉ ਕਬੀਰ)
ਕ੍ਰਿ. ਵਿ- ਛੀ ਦਿਸ਼ਾ ਵੱਲ. ਪਾਤਾਲ, ਆਕਾਸ਼ ਅਤੇ ਚੌਹਾਂ ਦਿਸ਼ਾ ਵੱਲ. ਭਾਵ- ਸਰਵ ਓਰ. ਦੇਖੋ, ਛਹ.
ਦੇਖੋ, ਖਟਮੁਖ ਅਤੇ ਖੜਾਨਨ.
ਦੇਖੋ, ਛਹ ੨.
ਛਾਹ (ਛਾਛ) ਦਾ ਮੱਖਣ ਵਿੱਚ ਰਿਹਾ ਕੁੱਝ ਹ਼ਿੱਸਾ, ਜੋ ਗਰਮ ਕਰਨ ਤੋਂ ਥੱਲੇ ਰਹਿ ਜਾਂਦਾ ਹੈ.
to hesitate, evade, dillydally
to give a tough fight, tire out, defeat
the letter ਛ
winnowing tray or basket