ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਟਿੱਡ.


ਸੰਗ੍ਯਾ- ਆਂਹਣ. ਸ਼ਲਭ. "ਬਡੇ ਟਿੱਡਿਕਾ ਸੇ." (ਕਲਕੀ) ੨. ਦੇਖੋ, ਟਿਡਾ- ਟਿਡੀ.


ਸੰਗ੍ਯਾ- ਅੱਕ ਆਦਿ ਪੁਰ ਰਹਿਣ ਵਾਲਾ ਕੀੜਾ. ਘਰਾਂ ਵਿੱਚ ਰਹਿਣ ਵਾਲਾ ਇੱਕ ਛੋਟਾ ਟਿੱਡਾ। ੨. ਆਂਹਣ ਦਾ ਕੀੜਾ. ਸ਼ਲਭ.


ਦੇਖੋ, ਟਿੱਡੀ ਅਤੇ ਟਿੱਡਿਕਾ.