ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تزبزُب] ਤਜਬਜੁਬ. ਸੰਗ੍ਯਾ- ਜਬਜਬ (ਕੰਬਣ) ਦਾ ਭਾਵ. ਜੇ ਜੱਕ. ਕਿਸੇ ਬਾਤ ਪੁਰ ਪੱਕਾ ਨਿਸ਼ਚਾ ਨਾ ਹੋਣਾ.
ਅ਼. [تجربہ] ਸੰਗ੍ਯਾ- ਪਰੀਕ੍ਸ਼ਾ ਤੋਂ ਪ੍ਰਾਪਤ ਹੋਇਆ ਗ੍ਯਾਨ. ਇਸ ਦਾ ਮੂਲ ਜਰਬ (ਪਰੀਖਿਆ) ਹੈ. Experience.
ਵਿ- ਆਜ਼ਮੂਦਹਕਾਰ. Experienced.
ਅ਼. [تجویِز] ਸੰਗ੍ਯਾ- ਫ਼ੈਸਲਾ. ਨਿਰਣਾ। ੨. ਇੰਤਜਾਮ. ਪ੍ਰਬੰਧ। ੩. ਸੰਮਤਿ. ਰਾਯ. ਇਸਦਾ ਮੂਲ ਜੌਜ਼ (ਗੁਜ਼ਰਨ ਦੇਣਾ) ਹੈ.
ਤ੍ਯਾਗ ਕਰਾਉਣ ਦਾ ਭਾਵ. ਛੁਡਵਾਉਣਾ. "ਗੁਰੁ ਪੂਰੇ ਮਿਲਿ ਪਾਪ ਤਜਾਇਣ." (ਸੂਹੀ ਮਃ ੫)
mole, pigmented nevus, tattooed dot on skin
not to suffer a scratch, to be saved providentially
literally while the wound is fresh; immediately, at once
to strike while the iron is hot