ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਤਿਆ. "ਘੋਰ ਦੁਖ੍ਯੰ ਅਨਿਕ ਹਤ੍ਯੰ" (ਸਹਸ ਮਃ ੫)
ਸੰ. ਹਸ੍ਤ. ਸੰਗ੍ਯਾ- ਹੱਥ. ਹਾਥ. ਕਰ. ਪਾਣਿ. ਦਸ੍ਤ. "ਹਥ ਦੇਇ ਆਪਿ ਰਖੁ." (ਰਾਮ ਵਾਰ ੨. ਮਃ ੫) ੨. ਸੰ. ਹਥ. ਪ੍ਰਹਾਰ. ਆਘਾਤ. ਵਾਰ.
ਕ੍ਰਿ- ਦਾਨ ਦੇਣਾ. ਦੇਣ ਲਈ ਹੱਥ ਵਧਾਉਣਾ. "ਹਰਿ ਦਾਤੈ ਦਾਤਾਰੁ ਹਥ ਕਢਿਆ ਮੀਹੁ ਵੁਠਾ ਸੈਸਾਰੇ." (ਵਾਰ ਕਾਨ ਮਃ ੪)
palm, inner surface of hand
incantation as treatment; see ਹੱਥ ਹੌਲ਼ਾ ਕਰਨਾ , under ਹੱਥ
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)
ਕ੍ਰਿ- ਕਿਸੇ ਦੇ ਹੱਥ ਤੇ ਹੱਥ ਰਖਕੇ ਅਥਵਾ ਹੱਥ ਉੱਪਰ ਲੀਕ (ਰੇਖਾ) ਕੱਢਕੇ ਪ੍ਰਤਿਗ੍ਯਾ ਕਰਨੀ. "ਬਚਨ ਦੇਹੁ ਮੋਰੇ ਜੌ ਹਾਥਾ." (ਚਰਿਤ੍ਰ ੩੦੧)
to grapple, scuffle, come to blows, exchange blows, fisticuff
from hand to hand, from one to another
soon, with collective or mutual assistance