ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

art or profession of copywriting


to copy (as in examination)


ਵਿ- ਨਗ (ਪਹਾੜ) ਤੋਂ ਪੈਦਾ ਹੋਇਆ। ੨. ਸੰਗ੍ਯਾ- ਰਤਨ। ੩. ਹਾਥੀ। ੪. ਫ਼ਾ. [نغز] ਨਗ਼ਜ਼. ਵਿ- ਉੱਤਮ. ਸ਼੍ਰੇਸ੍ਠ "ਨਗਜ ਤੇਰੇ ਬੰਦੇ." (ਭੈਰ ਮਃ ੫) ੫. ਖ਼ੁਸ਼. ਪ੍ਰਸੰਨ.


ਇਸ ਛੰਦ ਦਾ ਨਾਮ "ਪ੍ਰਮਾਣਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਰ, ਲ, ਗ, , , , .#ਉਦਾਹਰਣ-#ਅਨੇਕ ਸੰਤ ਤਾਰਣੰ,#ਅਦੇਵ ਦੇਵ ਕਾਰਣੰ,#ਸੁਰੇਸ ਭਾਇ ਰੂਪਿਣੰ,#ਸਮ੍ਰਿੱਧ ਸਿੱਧਿ ਕੂਪਣੰ.#(ਰਾਮਾਵ)


ਇਸ ਛੰਦ ਦਾ ਨਾਮ "ਸੁਧੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, , .#ਉਦਾਹਰਣ-#ਨ ਲਾਜਿਯੈ। ਨ ਭਾਜਿਯੈ।#ਰਘੇਸ਼ ਕੋ। ਬਨੇਸ਼ ਕੋ ॥#(ਰਾਮਾਵ)


ਫ਼ਾ. [نغزک] ਅੰਬ. ਆਮ੍ਰ.