ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਯਗ੍ਯਪਵੀਤ.
ਸੰ. ਸੰਗ੍ਯਾ- ਫ਼ੌਜ ਦਾ ਪਿਛਲਾ ਭਾਗ। ੨. ਚਿੱਤੜ. ਨਿਤੰਬ। ੩. ਪੇਡੂ.
ਦੇਖੋ, ਜਘਨ੍ਯ.
ਸੰ. ਸੰਗ੍ਯਾ- ਸ਼ੂਦ੍ਰ। ੩. ਮੁੱਲ ਲਿਆ ਹੋਇਆ ਦਾਸ. ਗ਼ੁਲਾਮ। ੩. ਵਿ- ਨੀਚ। ੪. ਕਮੀਨਾ। ੫. ਅੰਤਿਮ. ਪਿਛਲਾ.
woman; wife, also ਜ਼ਨਾਨੀ
honoured, honourable; noun, masculine honorific term used with name as in ਜਨਾਬ (name), honourable or respected Mr. so and so;or without name as pronoun you, your highness, etc; or as equivalent of 'sir' while responding to call or conversation as in ਹਾਂ ਜਨਾਬ- yes, sir
mania, frenzy, insanity, lunacy; fad, eccentricity, obduracy, passion
maniac, insane, lunatic; crackpot; eccentric; obdurate, passionate