ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਦਗਧ ਹੋਣਾ. ਮੱਚਣਾ. ਪ੍ਰਜ੍ਵਲਿਤ ਹੋਣਾ। ੨. ਦਾਗੇ ਜਾਣਾ। ੩. ਚਮਕਣਾ.
same as ਦਗ ਦਗ ਕਰਦਾ under ਦਗ ਦਗ
ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)
ਪਿੰਗਲ ਅਨੁਸਾਰ ਝ ਹੰ ਰ ਭ ਸ ਇਹ ਪੰਜ ਅੱਖਰ. ਕਿਤਨੇ ਕਵੀਆਂ ਦੇ ਮਤ ਅਨੁਸਾਰ ਹ ਝ ਧ ਰ ਸ ਭ ਘ ਨ ਇਹ ਅੱਠ, ਕਈਆਂ ਦੇ ਲੇਖੇ ਇਨ੍ਹਾਂ ਤੋਂ ਭੀ ਵਧੀਕ ਅੱਖਰ ਦਗਧ ਹਨ. ਛੰਦ ਦੇ ਆਦਿ ਇਨ੍ਹਾਂ ਅੱਖਰਾਂ ਦਾ ਦੇਣਾ ਕਵੀਆਂ ਨੇ ਵਰਜਿਆ ਹੈ. ਦੇਖੋ, ਗੁਰੁਛੰਦ ਦਿਵਾਕਰ.
ਫ਼ਾ. [دغاباز] ਦਗ਼ਾਬਾਜ਼. ਵਿ- ਧੋਖਾ ਦੇਣ ਵਾਲਾ. ਛਲੀਆ. ਕਪਟੀ. "ਦਗਬਾਜਨ ਜੀਵਤ ਜਾਨ ਨ ਦੀਜੋ." (ਕ੍ਰਿਸਨਾਵ)
treachery, betrayal, disloyalty; breach of trust, deceit, guile, trickery, cheating; also ਦਗ਼ਾ
clatter, din, noise (as of several persons or horses passing by at speed)
ਵਿ- ਚਮਕੀਲਾ। ੨. ਰੌਸ਼ਨ. ਦੇਖੋ, ਦਗਣਾ। ੩. ਦੇਖੋ, ਦਗਧ.