ਸੰਗ੍ਯਾ- ਸਿਪਾਹੀ ਦੇ ਪੇਟ ਨਾਲ ਬੰਨ੍ਹੀ ਹੋਈ ਥੈਲੀ, ਜਿਸ ਵਿੱਚ ਬਾਰੂਦ ਗੋਲੀ ਆਦਿ ਜੰਗੀ ਸਾਮਾਨ ਰਹਿੰਦਾ ਹੈ.
nan
nan
ਸੰ. ਸੰਗ੍ਯਾ- ਜਿਸ ਅੱਖਰ ਦੇ ਉੱਚਾਰਣ ਵਿੱਚ ਪ੍ਰਾਣ (ਸ੍ਵਾਸ) ਦਾ ਅਲਪ (ਥੋੜਾ) ਬਲ ਖਰਚ ਹੋਵੇ. ਅਰਥਾਤ- ਕ ਗ ਙ ਚ ਜ ਞ ਟ ਡ ਣ ਤ ਦ ਨ ਪ ਬ ਮ ਯ ਰ ਲ ਵ. ਇਨ੍ਹਾਂ ਦੇ ਵਿਰੁੱਧ ਮਹਾਂ ਪ੍ਰਾਣ ਹਨ- ਖ ਘ ਛ ਝ ਠ ਢ ਥ ਧ ਫ ਭ ੜ। ੨. ਵਿ- ਕਮਜ਼ੋਰ.
nan
ਵਿ- ਥੋੜੀ ਅਕਲਵਾਲਾ. ਕਮ ਅਕਲ.
ਸੰਗ੍ਯਾ- ਝੂਠਾ ਆਡੰਬਰ (ਦਿਖਾਵਾ). ੨. ਸਾਰ ਰਹਿਤ (ਫੋਕਾ) ਕਰਮ. ਦੇਖੋ, ਅਲ ਅਤੇ ਪਲਾਲ. "ਗਲੀ ਅਲ ਪਲਾਲੀਆਂ." (ਗਉ ਵਾਰ ੨, ਮਃ ੫)
ਦੇਖੋ, ਮਾਂਗਾ.
ਵਿ- ਅਲੇਪਤਾ ਵਾਲਾ. ਨਿਰਲੇਪ. ਦੇਖੋ, ਅਲਿਪਾਇ.
ਸੰ. अल्पाहारिन्. ਵਿ- ਥੋੜਾ ਅਹਾਰ ਕਰਨ ਵਾਲਾ. ਘੱਟ ਖਾਣ ਵਾਲਾ.
ਸੰ. ਅਲਿਪ੍ਤ. ਵਿ- ਅਲੇਪ. ਅਸੰਗ. ਦੇਖੋ, ਅਲਿਪਤਾ.
ਦੇਖੋ, ਅਲਿਪਾਰੀ.