ਸੰ. ਸੰਗ੍ਯਾ- ਭੌਰਾ. ਭ੍ਰਮਰ. "ਜੈਸੇ ਅਲਿ ਕਮਲਾ ਬਿਨ ਰਹਿ ਨ ਸਕੈ." (ਆਸਾ ਮਃ ੪) ੨. ਕੋਕਿਲਾ (ਕੋਇਲ). ੩. ਸ਼ਰਾਬ. ਮਦਿਰਾ। ੪. ਦੇਖੋ, ਅਲੀ.
ਸੰ. ਆਲਿਕ. ਸੰਗ੍ਯਾ- ਮੱਥਾ. ਮਸ੍ਤਕ। ੨. ਦੇਖੋ, ਅਲਕਾ.
ਕੁਬੇਰ. ਦੇਖੋ, ਅਲਕੇਸ਼.
ਦੇਖੋ, ਅਲੇਖ.
nan
nan
ਸੰ. ਅਲਿਨਿ. ਸੰਗ੍ਯਾ- ਭ੍ਰਮਰੀ. ਭੌਰੀ. ਭੌਰੇ ਦੀ ਮਦੀਨ. "ਕਮਲ ਬਦਨ ਤੇ ਨਿਕਾਸੀ ਨਾ ਅਲਿਨਿ ਗਿਰਾ." (ਨਾਪ੍ਰ)
nan
ਸੰ. ਅਲਿਪ੍ਤ. ਵਿ- ਅਲੇਪ. ਨਾ ਲਿਬੜਿਆ ਹੋਇਆ. ਅਸੰਗ. "ਜੋ ਅਲਿਪ ਰਹੇ ਮਨ ਮਾਹੀ." (ਸਾਰ ਮਃ ੫) "ਅਲਿਪਤ ਬੰਧਨ ਰਹਿਤ ਕਰਤਾ." (ਬਿਹਾ ਛੰਤ ਮਃ ੫)
ਸੰਗ੍ਯਾ- ਸ਼ੁੱਧ ਅੰਤਹਕਰਣ। ੨. ਸਾਫ਼ ਦਿਮਾਗ। ੩. ਵਿਚਾਰਵਾਨ ਦਾ ਗ੍ਰਿਹਸ੍ਥ ਆਸ਼੍ਰਮ. "ਅਲਿਪਤ ਗੁਫਾ ਮਹਿ ਰਹਹਿ ਨਿਰਾਰੇ." (ਰਾਮ ਅਃ ਮਃ ੫)
ਅਲੇਪਤਾ ਵਾਲਾ. ਦੇਖੋ, ਅਲਿਪਤ.