ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਧਰਮ ਸ਼ਾਸਤਰ
ਸੰਗ੍ਯਾ- ਧਰਮ ਦੇ ਨਿਯਮਾਨੁਸਾਰ ਜਿਸ ਇਸਤ੍ਰੀ ਨਾਲ ਵਿਆਹ ਹੋਇਆ ਹੈ. ਵਿਆਹੀ ਪਤ੍ਨੀ.
ਸੰਗ੍ਯਾ- ਧਰਮ ਦੇ ਨਿਯਮਾਨੁਸਾਰ ਪਾਣਿ ਗ੍ਰਹਣ ਕਰਨ ਵਾਲਾ ਭਰਤਾ। ੨. ਧਰਮਾਤਮਾ ਪੁਰੁਸ (ਪੁਰਖ).
ਧਰਮ ਦੀ ਪਾਲਨਾ ਕਰਨ ਵਾਲਾ। ੨. ਦੇਖੋ, ਬਿਸਾਲੀ.
ਧਰਮ ਦਾ ਬਾਪ. God- father.
ਦੇਖੋ, ਧਰਮਸੁਤ.