ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਹੱਥ ਪਸਾਰਨਾ. ਮੰਗਣ ਲਈ ਹੱਥ ਫੈਲਾਉਣਾ. ਦੇਖੋ, ਤਡਣਾ.
ਕ੍ਰਿ- ਸਹਾਰਾ ਦੇਣਾ. ਦਸ੍ਤਗੀਰੀ ਕਰਨੀ. ਸ਼ਹਾਇਤਾ ਦੇਣੀ.
ਸੰਗ੍ਯਾ- ਉਹ ਬੰਦੂਕ, ਜੋ ਕਿਸੇ ਸਹਾਰੇ (ਆਧਾਰ) ਤੇ ਰੱਖੇ ਬਿਨਾ ਹੱਥ ਉੱਪਰ ਚੁੱਕਕੇ ਚਲਾਈ ਜਾ ਸਕੇ. "ਜਬਰਜੰਗ ਹਥਨਾਲ." (ਸਨਾਮਾ)
ਸੰਗ੍ਯਾ- ਹੱਥ ਦੀ ਅਜਿਹੀ ਆਜਾਦੀ ਕਿ ਮਾਰਨ ਲੱਗੇ ਨਾ ਰੁਕਣਾ. ਬਿਨਾ ਰੁਕਾਵਟ ਪ੍ਰਹਾਰ ਕਰਨਾ. "ਤਿਨ ਪਰ ਹ੍ਵੈ ਸਭ ਕੀ ਹਥਛੋਰ." (ਗੁਪ੍ਰਸੂ)
water melon, Citrullus vulgaris; pepo
traditional sayings and anecdotes of Prophet Muhammad
delimited, demarcated; noun, feminine delimitation, demarcation
limit, end, extreme boundary
same as ਹੱਦ ਬਸਤ under ਹੱਦ
to delimit, demarcate, to limit, circumscribe