ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਖਪਾਉਣ ਵਾਲਾ. ਵਿਨਾਸ਼ਕ. "ਖਪਟ ਖਲ ਗਰਜਤ." (ਕਾਨ ਮਃ ੫) ਵਿਨਾਸ਼ਕ ਵਿਕਾਰ ਗਰਜਤ। ੨. ਕੁਰੂਪ. ਬਦਸ਼ਕਲ। ੩. ਦੁਬਲਾ. ਕਮਜ਼ੋਰ। ੪. ਖ (ਆਕਾਸ਼) ਹੀ ਜਿਸ ਦਾ ਪਟ (ਵਸਤ੍ਰ) ਹੈ. ਨੰਗ ਧੜੰਗਾ। ੫. ਦੇਖੋ, ਖਪੁਟ.
ਵਿ- ਖਪਾਉਣ ਵਾਲਾ। ੨. ਸੰਗ੍ਯਾ- ਖਰਪਾੜ. ਪਾੜੀ ਹੋਈ ਲੱਕੜ ਦਾ ਖੰਡ.
ਦੇਖੋ, ਖਪਟ। ੨. ਖ (ਆਕਾਸ਼) ਦਾ ਹਾਲ ਜਾਣਨ ਵਿੱਚ ਜੋ ਪਟੁ (ਨਿਪੁਣ) ਹੈ. ਖਗੋਲ ਦਾ ਗ੍ਯਾਤਾ.
ਕ੍ਰਿ- ਨਾਸ਼ ਹੋਣਾ. ਦੇਖੋ, ਖਪ. "ਖਿਮਾ ਵਿਹੂਣੇ ਖਪਿ ਗਏ." (ਓਅੰਕਾਰ) "ਖਿਨ ਮਹਿ ਉਪਜੈ ਖਿਨਿ ਖਪੈ." (ਸ੍ਰੀ ਅਃ ਮਃ ੧) ੨. ਖ਼ਰਚ ਹੋਣਾ। ੩. ਜਜਬ ਹੋਣਾ। ੪. ਬੰਧਾਇਮਾਨ ਹੋਣਾ. ਬੰਨ੍ਹੇ ਜਾਣਾ. "ਬਿਖੁ ਮਾਇਆ ਮਹਿ ਨਾ ਓਇ ਖਪਤੇ." (ਬਾਵਨ)
to pulverise, triturate, powder, grind in a ਖਰਲ
iron rod used as brazier's anvil; heap of grain recently threshed; a measure of grain approximately equal to four quintals
pure, genuine, unalloyed, unadulterated; honest, truthful, straightforward, unblemished, untainted, sincere
animal-driven grinding mill
manuscript, draft, outline, blueprint, rough sketch