ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਢੋਣਾ.


ਸੰਗ੍ਯਾ- ਬਾਜ਼ ਦੀਆਂ ਅੱਖਾਂ ਪੁਰ ਦਿੱਤਾ ਚੰਮ ਦਾ ਟੋਪਾ. ਅੰਧੇਰੀ. "ਢੋਕੇ ਛੁਟੇ ਤੇ ਮਹਾਂ ਛੁਧਵਾਨ ਕਿਧੌਂ ਚਕਵਾ ਉਠ ਬਾਜਹਿਂ ਮਾਰ੍ਯੋ." (ਕ੍ਰਿਸਨਾਵ) ਦੇਖੋ, ਸ਼ਿਕਾਰੀ ਪੰਛੀ ਸ਼ਬਦ ਦੇ ਚਿਤ੍ਰਾਂ ਵਿੱਚ ਬਾਜ਼ (ਅ)


ਵ੍ਰਜ. ਸੰਗ੍ਯਾ- ਬਾਲਕ. ਲੜਕਾ. ਢਟੋਨਾ. ਲੜਕੀ.