ਦੇਖੋ, ਕੋਟ ਕਾਂਗੜਾ.
ਗੰਧਰ੍ਵ ਨਗਰ. ਦੇਖੋ, ਹਰਚੰਦੋਰੀ. "ਮ੍ਰਿਗਤ੍ਰਿਸਨਾ ਪੇਖਿ ਭੁਲਣੇ ਵੁਢੇ ਨਗਰਗ੍ਰੰਪ੍ਰਬ." (ਸਵਾ ਮਃ ੫)
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ.
ਸੰਗ੍ਯਾ- ਨਗ (ਪਹਾੜ) ਗੋਵਰਧਨ ਅੰਗੁਲਿ ਤੇ ਰੱਖਕੇ ਗੋਪਾਂ ਦੀ ਰਖ੍ਯਾ ਕਰਨ ਵਾਲਾ, ਕ੍ਰਿਸਨਦੇਵ.
to cause dishonour, disgrace, humiliation; to bring dishonour or bad name; verb, intransitive to suffer dishonour, disgrace
to disgrace, insult, humiliate, literally cut one's nose
shameless, brazen, brazen-faced