ਕ੍ਰਿ- ਪ੍ਰਸ੍ਤੁਤ (ਹ਼ਾਜਿਰ) ਹੋਣਾ. ਇਹ ਪਹੁਚਣਾ ਦਾ ਹੀ ਰੂਪਾਂਤਰ ਹੈ. "ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ." (ਸ੍ਰੀ ਮਃ ੫) "ਮਹਲੁ ਨ ਪਾਵੈ, ਕਹਤੋ ਪਹੁਤਾ."(ਸੂਹੀ ਮਃ ੫) "ਅੰਤਿ ਦੁਖੁ ਪਹੁਤਾ ਆਇ." (ਮਃ ੩. ਵਾਰ ਸੋਰ)
ਪੁੱਜਾ. ਪਹੁਁਚਿਆ. ਦੇਖੋ, ਪਹੁਤਨਾ.
ਦੇਖੋ, ਪਰਾਹੁਣਾ.
ਸੰਗ੍ਯਾ- ਪਰਾਹੁਣਾ (ਅਤਿਥਿ) ਹੋਣ ਦੀ ਕ੍ਰਿਯਾ। ੨. ਪਰਾਹੁਣੇ ਦੀ ਖਾਤ਼ਿਰ ਤਵਾਜਾ. ਮੇਹਮਾਨਦਾਰੀ. ਆਤਿਥ੍ਯ.
claw, paw; hand, wrist; lower opening of trousers or shorts
to help or get one to reach; to deliver, convey, cause to be conveyed or delivered
an ornament having different varieties worn on feet, toes, ankles, wrists, head, respectively