ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अवहित्था. ਸੰਗ੍ਯਾ- ਕਾਵ੍ਯ- ਅਨੁਸਾਰ ਇੱਕ ਭਾਵ, ਜਿਸ ਦਾ ਲੱਛਣ ਹੈ ਕਿ ਭੈ ਅਤੇ ਲੱਜਾ ਆਦਿ ਦੇ ਕਾਰਣ, ਆਨੰਦ ਨੂੰ ਚੁਤਰਾਈ ਨਾਲ ਲੁਕੋਣਾ.


ਕ੍ਰਿ- ਦੇਖਣਾ. ਤੱਕਣਾ. ਨਿਹਾਰਨਾ। ੨. ਅਪਮਾਨ ਕਰਨਾ. ਦੇਖੋ, ਅਉਹੇਰਨ। ੩. ਦੇਖੋ, ਅਵਹੇਲਨ.


ਸੰ. ਸੰਗ੍ਯਾ- ਅਪਮਾਨ. ਨਿਰਾਦਰ। ੨. ਆਗ੍ਯਾ ਦਾ ਉਲੰਘਨ. "ਅਵਹੋਲਨ ਨਹਿ ਤਿਨ ਕੋ ਕੀਜੈ." (ਨਾਪ੍ਰ)


ਸੰ. ਸੰਗ੍ਯਾ- ਜਗਾ ਥਾਂ। ੨. ਆਕਾਸ਼। ੩. ਫਾਸਿਲਾ. ਅੰਤਰ. ਵਿੱਥ। ੪. ਵੇਲ੍ਹ।


ਸੰ. ਅਵਕੀਰ੍‍ਣ. ਵਿ- ਵਿਖੇਰਿਆ ਹੋਇਆ. ਖਿੰਡਾਇਆ ਹੋਇਆ. ਖਿਲਾਰਿਆ। ੨. ਛਿੰਨ ਭਿੰਨ। ੩. ਫੈਲਿਆ. "ਨਰ ਅਵਕੀਰਣ ਜਹਿਂਕਹਾਂ." (ਗੁਪ੍ਰਸੂ)