ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੋਤਵਾਲ। ੨. ਦੇਖੋ, ਕਤਵਾਰ.


ਸੰਗ੍ਯਾ- ਕੁੱਤਾ. ਕੂਕਰ. "ਅੰਤਰਿ ਲੋਭ ਭਉਕੈ ਜਿਉ ਕੁਤਾ." (ਮਾਰੂ ਸੋਲਹੇ ਮਃ ੩)


ਵਿ- ਜੋ ਚੰਗਾ ਤਾਰੂ ਨਹੀਂ. ਜਿਸ ਨੂੰ ਤਰਣਵਿਦ੍ਯਾ ਘੱਟ ਆਉਂਦੀ ਹੈ.


ਕੂਕਰੀ. ਕੁੱਤੀ.


ਦੇਖੋ, ਕੁਤਾ ਕੁਤੀ.


ਕੂਕਰੀ. ਕੁੱਤੀ.