ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਬਚਾਉ. ਰਕ੍ਸ਼੍‍ਣ (ਰਖ੍ਯਾ). ੨. ਪ੍ਰਸੰਨ ਕਰਨ ਦੀ ਕ੍ਰਿਯਾ.


ਦੇਖੋ, ਆਵਣੁ ਜਾਣੁ. "ਆਵਨਜਾਨੁ ਇਕ ਖੇਲ ਰਚਾਇਆ." (ਸੁਖਮਨੀ) "ਆਵਨਜਾਵਨੁ ਮਾਇਆ ਧੰਧ." (ਰਾਮ ਮਃ ੫)


ਸੰ. ਵਿ- ਝੁਕਿਆ ਹੋਇਆ. ਨੰਮ੍ਰ। ੨. ਡਿਗਿਆ ਹੋਇਆ. ਪਤਿਤ.


ਸੰ. ਸੰਗ੍ਯਾ- ਨੰਮ੍ਰਤਾ. ਨਿਵਾਣ। ੨. ਗਿਰਾਉ. ਪਤਨ. ਤਨੱਜ਼ੁਲ.


ਸੰ. ਸੰਗ੍ਯਾ- ਪ੍ਰਿਥਿਵੀ. ਜ਼ਮੀਨ. ਭੂਮਿ. ਧਰਤੀ


ਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਈ ਕੰਨ੍ਯਾ, ਸੀਤਾ, ਭੂਮਿਜਾ, ਦੇਖੋ, ਸੀਤਾ.