ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਕਿਸੇ ਵਸਤੁ ਨੂੰ ਮੂੰਹ ਵਿੱਚ ਪਾਕੇ ਅੰਦਰ ਲੰਘਣ ਤੋਂ ਬਿਨਾ ਮੂੰਹ ਵਿੱਚ ਫੇਰਣ ਦਾ ਭਾਵ। ੨. ਭਾਵ- ਜੂਠੀ ਅਤੇ ਅਪਵਿਤ੍ਰ ਵਸਤੁ। ੩. ਫ਼ਾ. [چغل] ਚਗ਼ਲ. ਚਮੜੇ ਦੀ ਬੋਕੀ, ਜਿਸ ਨਾਲ ਇਸਨਾਨ ਸਮੇਂ ਸ਼ਰੀਰ ਉੱਪਰ ਜਲ ਪਾਈਦਾ ਹੈ. ਇਸ ਨੂੰ ਸਾਰੇ ਵਰਤ ਲੈਂਦੇ ਹਨ, ਇਸੇ ਕਾਰਣ ਪੰਜਾਬੀ ਵਿੱਚ ਜੂਠੀ ਵਸਤੁ ਅਤੇ ਕਮੀਨੇ ਆਦਮੀ ਨੂੰ ਚਗਲ ਆਖਦੇ ਹਨ.
ਵਿ- ਚਾਰ ਗੁਣਾਂ. ਚੌਗੁਣਾ. "ਦਿਨਪ੍ਰਤੀ ਚਾਹ ਚਿਤ ਚਗੁਨ ਹੋਇ." (ਗੁਪ੍ਰਸੂ)
ਦੇਖੋ, ਚਗੁਨ। ੨. ਫ਼ਾ. [چگوُن] ਕੈਫ਼ੀਯਤ. ਕੇਹਾ ਅਤੇ ਕਿਸ ਤਰਾਂ ਹੈ, ਇਹ ਪ੍ਰਸ਼ਨ. ਦੇਖੋ, ਬੇਚਗੂੰਨ.
fat, tallow, lard, suet; grease
ultimate, last, highest, final
ultimate, farthest limit, highest point