ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [جزب] ਜਜਬ. ਸੰਗ੍ਯਾ- ਆਪਣੀ ਵੱਲ ਖਿੱਚਣ ਦੀ ਕ੍ਰਿਯਾ। ੨. ਸੋਖਣਾ। ੩. ਮਿਲ ਜਾਣਾ.
ਅ਼. [جزبہ] ਜਜਬਾ. ਸੰਗ੍ਯਾ- ਦਿਲ ਦੀ ਖਿੱਚ। ੨. ਸੰਕਲਪ। ੩. ਕ੍ਰੋਧ। ੪. ਇੱਛਾ. ਵਾਸਨਾ.
ਦੇਖੋ, ਜਾਜਮ। ੨. ਦੇਖੋ, ਜਜਮਾਲਿਆ। ੩. ਅ਼. [جزم] ਜਜ਼ਮ. ਵਿ- ਦ੍ਰਿੜ੍ਹ (ਪੱਕਾ) ਸੰਕਲਪ.
ਦੇਖੋ, ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. "ਕਰਤਾ, ਤੂ ਮੇਰਾ ਜਜਮਾਨ." (ਪ੍ਰਭਾ ਮਃ ੧) "ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩)
Japanese; noun, masculine a native of ਜਪਾਨ or person of Japanese origin, a Japanese; noun, feminine Japanese language
worshipper, one regular in ਜਪ
an ascetic, worshipper, holy man
a devotional composition recited by Sikhs usually as early morning prayer; also ਜਪੁਜੀ
suffering, hardship, privation, misery, woe, trouble, torment, distress