ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਾਗੇ ਹੋਏ. ਚਕ੍ਰਾਂਕਿਤ. ਦ੍ਵਾਰਿਕਾ ਵਿੱਚ ਛਾਪਾ ਲਵਾਉਣ ਵਾਲੇ. "ਦਗੇ ਦਿਗੰਬਰ ਵਾਦ ਕਰਾਏ." (ਭਾਗੁ)
ਦਾਗਿਆ ਗਿਆ। ੨. ਦਗਧ ਹੋਇਆ. ਜਲਿਆ. "ਆਗ ਲਗੇ ਗਨ ਸਾਲ ਦਗ੍ਯੋ." (ਕ੍ਰਿਸਨਾਵ) ਸਾਲ ਬਿਰਛਾਂ ਦਾ ਸਮੁਦਾਯ ਭਸਮ ਹੋਇਆ.
ਧਾ- ਪਹੁਚਣਾ, ਕਮ ਹੋਣਾ, ਜਾਣਾ, ਰਖ੍ਯਾ ਕਰਨਾ.
ਦੇਖੋ, ਦਕ੍ਸ਼੍‍ ਅਤੇ ਦੱਛ.
ਦੇਖੋ, ਦਕ੍ਸ਼ਿਣ ਅਤੇ ਦਖਨ.
pile, heap, stack of millet stalks (as dried fodder)
same as ਹਿਣਕਣਾ , to neigh; to gambol, frolic
ਦੇਖੋ, ਦਕ੍ਸ਼੍‍. "ਦੱਛ ਪ੍ਰਜਾਪਤਿ ਜਿਨਹਿ ਉਪਾਏ." (ਵਿਚਿਤ੍ਰ)
swath, swathe; bundle of harvested crop to be fed into a cutter, crusher or thresher; single bit of hemp going into the making of a rope; bundle of paper or currency notes, wad