ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭੱਠ ਵਿੱਚ. "ਭਠਿ ਨਗਰ ਸੇ ਗ੍ਰਾਮ." (ਮਾਝ ਬਾਰਹਮਾਹਾ) ਉਹ ਨਗਰ ਅਤੇ ਗ੍ਰਾਮ ਭੱਠ ਪਾਓ.
ਭ੍ਰਸ੍ਟ੍‌ਕਾਰ. ਭੱਠੀਵਾਲਾ. ਦੇਖੋ, ਭਠ.
ਸੰ. भड्. ਧਾ- ਬਹੁਤ ਬੋਲਣਾ.
ਦੇਖੋ, ਭੜਕ.
imperative form of ਭਰਨਾ ; fill, fill in, fill up
ਸੰ. ਭ੍ਰਾਸ੍ਟ੍ਹ੍ਹੀ. ਕੂਜੀਗਰ ਦੀ ਭਾਂਡੇ ਪਕਾਉਣ ਦੀ ਆਵੀ। ੨. ਹਲਵਾਈ ਕਲਾਲ ਆਦਿ ਦੀ ਚੁਰ। ੩. ਲੁਹਾਰ ਦਾ ਧਾਤੁ ਪਘਾਰਨ ਦਾ ਚੁਲ੍ਹਾ.