ਛੋਟੇ ਦਿਲ ਵਾਲਾ. , ਕਮਹਿੰਮਤ.
ਸੰਗ੍ਯਾ- ਛੋਟਾਪਨ. ਤੁੱਛਤਾ ਹਲਕਾਪਨ। ੨. ਨੀਚਤਾ. ਕਮੀਨਾਪਨ। ੩. ਚਪਲਤਾ. ਚਾਲਾਕੀ. "ਪਦ ਲਘੁਤਾ ਤੋਂ ਕੁਦਤ ਬਿਸਾਲ." (ਗੁਪ੍ਰਸੂ)
ਹੱਥ ਦਾ ਚਾਲਾਕ. ਚਾਲਾਕਦਸ੍ਤ. ਫੁਰਤੀ ਨਾਲ ਹੱਥਾਂ ਤੋਂ ਕੰਮ ਲੈਣ ਵਾਲਾ। ੨. ਛੇਤੀ ਛੇਤੀ ਤੀਰ ਚਲਾਉਣ ਵਾਲਾ.
find, discovery; acquisition, achievement; profit, gain
act of, reward for ਲੱਭਣਾ or ਲਭਾਉਣਾ
to have something traced, found, discovered; to assist in searching, discovering of finding
same as ਖਿਣ
participle form of ਲੱਭਣਾ for masculine object, found, discovered
already found; sure to be found out; feminine ਲੱਭੀ ਲਭਾਈ